Songs

Pak Pavitar - songs from EHSASS a tale of family ties

ਪਾਕ ਪਵਿੱਤਰ ਰਿਸ਼ਤੇ ਸੀ ਜੋ,
ਮਜਾਕ ਬਣ੍ਦੇ ਜਾ ਰਹੇ ਨੇ!
ਬ੍ਦ੍ਲੇ ਮੇਰੀ ਸ਼ਰਾਫਤ ਦੇ,
ਧੋ੍ਖੇ ਪੱਲੇ ਪਾ ਰਹੇ ਨੇ…..

Sacred relations are becoming practical jokes,
and my simplicity has been betrayed….

ਕਰ੍ਕੇ ਵਾਅਦੇ ਉਮਰਾਂ ਦੇ ਉਹ,
ਵਿਖੜੇ ਪੈਡੇ ਹੋ ਤੁਰੇ
ਮੀਲ ਪੱਥਰ ਮੈਂ ਰਾਹ ਦਾ ਹੋਇਆ,
ਜਿਸ ਵ੍ਲ ਨਾ ਉਹ ਯਾਰ ਮੁੜੇ
ਆਪ੍ਣਾ ਨਿੱਜ ਸੁਆਰ੍ਨ ਖਾਤਰ
ਅੱਖੀ ਘਟਾ ਪਾ ਰਹੇ ਨੇ…..

after making lifetime promises,
She took a different path
Just like a milestone,
still waiting for her to come back
For her self gain, she fooled me
and my simplicity has been betrayed.
Sacred relations are becoming practical jokes

ਕੀ ਕੋਈ ਜਾਣੇ ਕਿਸ ਦਿਲ ਅੰਦਰ,
ਕੀ ਕੀ ਭੇਦ ਛੁਪਾਏ ਨੇ
ਗਹਿਰੀ ਚੋਟ ਸਹੀ ਤ੍ਦ ਦਿਲ ਨੇ
ਜ੍ਦ ਸੱਜਣ ਅਜ਼ਮਾਏ ਨੇ।
ਬੁੱਕ੍ਲ ਦੇ ਵਿਚ ਲੈ ਕੋ ਮੈਨੁੰ
ਤਿਖੀ ਛੁਰੀ ਚਲਾ ਰਹੇ ਨੇ….

No one knows,
what secrets one has in their heart…
Only you will know,
when your own will cruelly hurt you…
holding me close to her heart,
She back stabbed me
and my simplicity has been betrayed.
Sacred relations are becoming practical jokes

ਤੇਰੇ ਬ੍ਣ ਜੋ ਧੋਖਾ ਦੇ ਗਏ,
ਫਿਰ ਕ੍ਦੀ ਅਜ਼ਮਾਵੀਂ ਨਾ
ਬੇਕ੍ਦਰੇ ਲੋਕਾ ਨੁੰ ਆਪ੍ਣੇ
ਦਿਲ ਦੇ ਵਿਚ ਵ੍ਸਾਵੀ ਨਾ,
ਛੱਡ ਉਨਾਂ ਰਾਹਾਂ ਨੁੰ ਜੋ,
ਗ਼ਮ ਦੀ ਮੰਜਿਲ ਜਾ ਰਹੇ ਨੇ……

the ones who betrayed you,
never allow them to get close again
thankless people
don’t deserve a place in your heart
Don’t follow the sorrowful paths;
those lead you nowhere….
and my simplicity has been betrayed
Sacred relations are becoming practical jokes

To Listen the full track on

Under One roof….
ਇਕ ਛੱਤ ਥੱਲੇ ਇਕ ਥਾਲੀ ਵਿੱਚ,
ਕੱਠੇ ਬਹਿ ਕੇ ਖਾਂਦਿਆਂ ਨੇ।
ਵੱਖੋ ਵੱਖਰੇ ਰਾਹ ਫੜ ਲਏ ਨੇ,
ਇੱਕ ਮੰਜਿਲ ਵ੍ਲ ਜਾਂਦਿਆਂ ਨੇ।
ਇਕ ਛੱਤ ਥੱਲੇ ਇਕ ਥਾਲੀ ਵਿੱਚ………

We grew up together,
ate together under one roof
For one destination,
We have chosen different routes
We grew up together…

ਸਾਂਝਾ ਟੁੱਟੀਆ ਟੁੱਟੇ ਰਿਸ਼ਤੇ,
ਬ੍ਸ ਦਿਖਾਵੇ ਰਹਿ ਗਏ ਨੇ।
ਪਿਆਰ ਭਰੋਸਾ ਤੁਰ ਗਿਆ ਕਿਥਰੇ,
ਮ੍ਨ ਪ੍ਛਤਾਵੇ ਰਹਿ ਗਏ ਨੇ ।
ਆਪ੍ਣੇ ਜਿਗਰੀ ਫੱਟ ਕਰਾ ਲਏ,
ਜ੍ਖ੍ਮੀ ਮੱਲ੍ਮ ਲਾਂਦਿਆਂ ਨੇ
ਇਕ ਛੱਤ ਥੱਲੇ ਇਕ ਥਾਲੀ ਵਿੱਚ………

Shattered all closeness
Just left with phony relations
Passion, Faith, values all faded away
all that that left are regrets …………
While consoling others,
I’m left with a wounded heart
For one destination, We have chosen different routes
We grew up together…

ਲੋੜ ਨਾ ਸ੍ਮਝੀ ਸ੍ਮ੍ਝਣ ਦੀ,
ਵੰਢੀਆ ਪਾ ਕੇ ਬਹਿ ਗਏ ਨੇ।
ਵਰਿਆਂ ਦੀ ਜੋ ਸਾਂਝ ਸੀ ਗੂੜੀ,
ਪ੍ਲ ‘ਚ ਭੁਲਾ ਕੇ ਬਹਿ ਗਏ ਨੇ।
ਕੱਟ੍ਣੀ ਪੈਣੀ ਉਮਰਾਂ ਸਾਰੀ,
ਦੂਰ ਹੋ ਕੇ ਪ੍ਛਾਂਦਿਆਂ ਨੇ
ਇਕ ਛੱਤ ਥੱਲੇ ਇਕ ਥਾਲੀ ਵਿੱਚ………

Did not see the need to understand,
Just divided our souls
ties of lifelong bonds,
forgotten in a moment
long span of life has to be lived apart,
with regrets
For one destination,
We have chosen different routes
We grew up together, ate together under one roof…

www.ehsassthemovie.com
EHSASS a tale of family ties - a dvd punjabi production

To Listen the full track on